@harinder_bhullar

Harinder Bhullar✅

Unknown

Instagram posts and videos uploaded by harinder_bhullar

harinder_bhullar

class="content__text"जुगनूँ को दिन में परखने की कोशिश करे है, बच्चे मेरे दौर के शैतान हो गये हैं…😍😍

November 21, 2023

harinder_bhullar

class="content__text"Watch this Full Movie ‘Diwali Te Parali’ only on HB Records Youtube Channel… Link In Bio

November 20, 2023

harinder_bhullar

class="content__text"Watch this Full Movie ‘Diwali Te Parali’ only on HB Records Youtube Channel… Link In Bio

November 20, 2023

harinder_bhullar

class="content__text"Watch this Full Movie ‘Diwali Te Parali’ only on HB Records Youtube Channel… Link In Bio

November 20, 2023

harinder_bhullar

class="content__text"Anita Devgan Talkies, Galaxy Entertainment & HF Production Proudly Announcing their Upcoming Punjabi Movie “Meri Pyari Daadi” ਮੇਰੀ ਪਿਆਰੀ ਦਾਦੀ ❤️😇 Produced By - @ursdeepaksingh @taj.director Written & Directed by - @taj.director In & As - @anitadevgan101 Introducing - @iamshabad01 Cast - @anitadevgan101 @imehraajsingh @iamshabad01 @akshitasharma_5 @fateh_siyan @iamdivjotkaur @yudhpreetsinghcheema @rajbircheeema Media Partner - @prinday.havewings @prabhjotmahant Art Work - @the.weekendstudio Executive Producer - @talwindersaggu1313 @kuljeet_singh_padam

November 15, 2023

harinder_bhullar

class="content__text"Happy Diwali 🙏🏻 #Warning2⚠️ In cinemas on 2nd Feb 2024 🔥 @gippygrewal @jasminbhasin2806 @princekanwaljitsinghofficial @rahuldevofficial @amarhundal1 @bal_deo @raghveerboliofficial @dheerajkkumar @jaggisinghofficial @rajsinghjhinjar @harinder_bhullar @deedargillofficial @pardeepcheema1 @humblemotionpictures @warning_humblemotion @yoodleefilms @saregamapunjabi @kambojsukha @bhana_l.a @vinodaswal13 @hardeepdullat13

November 12, 2023

harinder_bhullar

class="content__text"ਦਿਵਾਲ਼ੀ ਤੇ ਪਰਾਲ਼ੀ ਆਖ਼ਿਰ ਇਸ ਪ੍ਰਦੂਸ਼ਣ ਦਾ ਜ਼ਿੰਮੇਵਾਰ ਕੌਣ ? ਪਿੰਡਾਂ ਵਾਲ਼ੇ ਜਾਂ ਸ਼ਹਿਰਾਂ ਵਾਲ਼ੇ ? ਜ਼ਰੂਰ ਵੇਖਿਓ ਇਹ ਨਿੱਕੀ ਜਿਹੀ ਫ਼ਿਲਮ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ

November 11, 2023

harinder_bhullar

class="content__text"ਸਾਫ਼ ਰਿਹਾ ਜੇ ਪੌਣ ਤੇ ਪਾਣੀ, ਵਧੇ-ਫੁੱਲੇਗੀ ਫਿਰ ਕੁਦਰਤ ਰਾਣੀ… #Diwali_Te_Parali ਦਿਵਾਲ਼ੀ ਤੇ ਪਰਾਲੀ (ਲਘੂ ਫ਼ਿਲ਼ਮ) Releasing Today at 6pm. 🕕 Artist- Soudesh Winkklle, Harinder Bhullar & Jasbir Jassi Story, Dialogues, Edited & Directed By- #Harinder_Bhullar Will be Available on HB Records Youtube Channel www.youtube.com/HBRecords

November 11, 2023

harinder_bhullar

class="content__text"

October 27, 2023

harinder_bhullar

class="content__text"#ਗਰੀਬਾਂ_ਦਾ_ਮਸੀਹਾ ਇਸ ਮਹਾਨ ਸ਼ਖ਼ਸ ਦਾ ਨਾਂ ਐਡਵੋਕੇਟ ਗੁਰਿੰਦਰ ਪਾਲ ਸਿੰਘ ਹੈ, ਜਿੰਨ੍ਹਾਂ ਦਾ ਚੰਡੀਗੜ੍ਹ ਦੇ ਸੈਕਟਰ 20 ਵਿੱਚ ਕੋਚਿੰਗ ਇੰਸਟੀਟਿਊਟ ਹੈ , ਜਿਸਦਾ ਨਾਮ GP Sir's Classes ਹੈ, ਐਡਵੋਕੇਟ ਗੁਰਿੰਦਰ ਪਾਲ ਜੀ ਦੀ ਖ਼ਾਸੀਅਤ ਇਹ ਹੈ ਕਿ ਇਹ ਆਪਣੀ ਕੋਚਿੰਗ ਨਾਲ ਹੁਣ ਤੱਕ 13 ਲੋੜਵੰਦ ਬੱਚਿਆਂ ਨੂੰ ਜੱਜ ਬਣਾ ਬਣਾ ਚੁੱਕੇ ਹਨ ਤੇ ਉਹ ਵੀ ਬਿਨਾਂ ਫ਼ੀਸ ਦੇ , ਕਈ ਵਾਰ ਤਾਂ ਆਪਣੇ ਪੱਲਿਓ ਵੀ ਵਿਦਿਆਰਥੀਆਂ ਦੇ ਰਹਿਣ ਤੇ ਖਾਣੇ ਦਾ ਵੀ ਪ੍ਰਬੰਧ ਕਰ ਦਿੰਦੇ ਹਨ… ਜੱਜ ਬਣੇ ਇਹਨਾਂ 13 ਬੱਚਿਆਂ ਵਿੱਚੋਂ ਕੋਈ ਮਜ਼ਦੂਰ ਦੀ ਬੇਟੀ ਹੈ , ਕੋਈ ਆਟੋ ਡਰਾਇਵਰ ਦੀ ਬੇਟੀ ਹੈ , ਕੋਈ ਸਕਿਓਰਟੀ ਗਾਰਡ ਦੀ ਬੇਟੀ ਹੈ , ਕੋਈ ਵਿਧਵਾ ਮਜ਼ਦੂਰ ਦੀ ਬੇਟੀ ਹੈ ਐਡਵੋਕੇਟ ਗੁਰਿੰਦਰ ਪਾਲ ਜੀ ਵੱਲੋਂ ਕੋਚਿੰਗ ਜੁਆਇਨ ਕਰਵਾਉਣ ਤੋਂ ਪਹਿਲਾਂ ਬੱਚਿਆਂ ਅੱਗੇ ਸ਼ਰਤ ਰੱਖੀ ਜਾਂਦੀ ਹੈ ਕਿ ਉਹ ਜ਼ਿੰਦਗੀ ਵਿੱਚ ਕਦੇ ਵੀ ਕੁਰੱਪਸ਼ਨ ਨਹੀਂ ਕਰਨਗੇ , ਕਦੇ ਵੀ ਰਿਸ਼ਵਤ ਨਹੀਂ ਲੈਣਗੇ | ਜੋ ਵੀ ਵਿਦਿਆਰਥੀ ਇਸ ਸ਼ਰਤ ਨੂੰ ਮੰਨਦਾ ਹੈ , ਸਿਰਫ਼ ਉਸੇ ਨੂੰ ਕੋਚਿੰਗ ਦਿੱਤੀ ਜਾਂਦੀ ਹੈ… ਅਸੀਂ ਰੋਜ਼ਾਨਾ ਕਈ ਫ਼ਾਲਤੂ ਪੋਸਟਾਂ ਸ਼ੇਅਰ ਕਰਦੇ ਹਾਂ , ਆਓ ਅੱਜ ਗਰੀਬਾਂ ਦੇ ਮਸੀਹਾਂ ਇਸ ਮਹਾਨ ਇਨਸਾਨ ਐਡਵੋਕੇਟ ਗੁਰਿੰਦਰ ਪਾਲ ਸਿੰਘ ਦੀ ਇਸ ਮਹਾਨਤਾ ਨੂੰ ਪੂਰੀ ਦੁਨੀਆਂ ਵਿੱਚ ਦੱਸੀਏ ਤਾਂ ਜੋ ਹੋਰਨਾਂ ਨੂੰ ਵੀ ਪ੍ਰੇਰਣਾ ਮਿਲੇ…🙏

October 27, 2023

harinder_bhullar

class="content__text"

October 27, 2023

harinder_bhullar

class="content__text"

October 27, 2023

Similar accounts

natgeo

284.3m followers

@natgeo
iamcardib

169.3m followers

@iamcardib
ddlovato

157.4m followers

@ddlovato
realmadrid

152.8m followers

@realmadrid
chrisbrownofficial

145.3m followers

@chrisbrownofficial
fcbarcelona

125.6m followers

@fcbarcelona
championsleague

113.4m followers

@championsleague
gal_gadot

109.3m followers

@gal_gadot
sooyaaa__

77.4m followers

@sooyaaa__
premierleague

72.7m followers

@premierleague
theweeknd

71.7m followers

@theweeknd
urvashirautela

70.3m followers

@urvashirautela

Disclaimer

The data provides is not authorized by TikTok. We are not an official partner of TikTok.

Use of materials from the resource is permitted only with a link to our resource.

Copyright © 2024 insiflow.com