@raghveerboliofficial

Raghveer Boli 🤡 ਰਘਵੀਰ ਬੋਲੀ 🤡

Unknown
class="content__text"
 ਹਾਏ ਦਿਲ ਜਿੱਤ ਲਿਆ ਭੈਣਜੀ ਬਹੁਤ ਪਿਆਰ ਸਤਿਕਾਰ 💜ਜਿਸ ਸੋਚ ਨਾਲ ਮੈਂ ਕੱਚ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਸੀ ਤੁਹਾਡੇ ਇਸ ਪਿਆਰ ਨਾਲ ਉਹ ਸਫਲ ਹੋਗੀ ਜਾਪਦੀ ਆ 🙏🏻
ਕੱਲ ਮਾਂ ਫ਼ਿਲਮ ਦਾ ਪ੍ਰੀਮੀਅਰ ਸੀ ਤੇ ਮੈਂ ਆਪਣੀ ਮਾਂ ਨਾਲ ਬਹਿਕੇ ਫ਼ਿਲਮ ਦੇਖੀ , ਸਾਰੀ ਫ਼ਿਲਮ ਵਿੱਚ ਮੈਂ ਮਾਂ ਦੇ ਮੋਢੇ ਉੱਤੋਂ ਹੱਥ ਰੱਖਕੇ ਬੈਠਾ ਰਿਹਾ ਤੇ ਇਹ ਮੇਰਾ ਜਦੋਂ ਤੋਂ ਮੈਂ ਘਰੋਂ ਨਿੱਕਲਿਆਂ ਹੁਣ ਤੱਕ ਦਾ ਲੰਮਾ ਸਮਾਂ ਹੋਵੇਗਾ ਮਾਂ ਨਾਲ ਇਸ ਤਰਾਂ ਜੱਫੀ ਪਾਕੇ ਬੈਠਣ ਦਾ । ਮਾਂ ਤੋਂ ਚੋਰੀ ਚੋਰੀ ਮੈਂ ਰੋਂਦਾ ਰਿਹਾ ਤੇ ਮੇਰੀ ਮਾਂ ਵੀ ਹਾਉਂਕੇ ਲੈ ਲੈ ਰੋ ਰਹੀ ਸੀ , ਕਿਉਂਕਿ ਫ਼ਿਲਮ ਦੀ ਕਹਾਣੀ ਮੇਰੀ ਅਸਲ ਜ਼ਿੰਦਗੀ ਨਾਲ ਬਹੁਤ ਮੇਲ ਖਾਂਦੀ ਐ, ਇੱਕ ਅਦਾਕਾਰ ਲਈ ਸਭ ਤੋਂ ਵੱਡਾ ਤੋਹਫ਼ਾ ਤੇ ਇਨਾਮ ਇਹੋ ਹੁੰਦਾ ਜਦ ਉਸਦੇ ਕੀਤੇ ਕੰਮ ਨੂੰ ਦਰਸ਼ਕ , ਮੀਡੀਆ ਤੇ ਖਾਸ ਕਰ ਉਹ ਕਲਾਕਾਰ ਜਿੰਨਾਂ ਨੂੰ ਤੁਸੀਂ ਛੋਟੇ ਹੁੰਦੇ ਤੋਂ ਦੇਖਦੇ ਆਉਂਦੇ ਹੋਂ , ਸ਼ਾਬਾਸ਼ੀ ਦੇਣ ਤਾਂ ਇਹ ਬਹੁਤ ਵੱਡਾ ਇਨਾਮ ਹੁੰਦਾ ਤੇ ਜਿਹੜਾ ਕੱਲ ਮੈਨੂੰ ( ਸੋਹਣੇ ) ਨੂੰ ਮਿਲ ਚੁੱਕਾ । ਸ਼ੁਕਰ ਵਾਹਿਗੁਰੂ ਦਾ । ਸ਼ੁਕਰ ਤੇ ਧੰਨਵਾਦ Sopt Boy ਤੋਂ ਪ੍ਰੋਡਿਊਸਰ , ਡਾਇਰੈਕਟਰ , ਲੇਖਕ ਤੇ ਸਾਰੇ ਨਾਲ ਦੇ ਅਦਾਕਾਰਾਂ ਦਾ ਜਿੰਨਾ ਦੇ ਸਹਿਯੋਗ ਨਾਲ ਸੋਹਣਾ ਐਨਾਂ ਸੋਹਣਾ ਬਣ ਸਕਿਆ ਲਬਜੂ ਗਿੱਪੀ ਵੀਰੇ , ਰਾਣੇ ਵੀਰੇ ਤੇ ਬਲਜੀਤ ਭਾਜੀ ਮੇਰੇ ਤੇ ਵਿਸ਼ਵਾਸ ਕਰਨ ਲਈ । ਘੁੱਗੀ ਭਾਜੀ ਹੋਰਾਂ ਦੇ ਹਮਸਫ਼ਰ ਮੇਰੀ ਮਾਂ , ਭੈਣ ਜਾਂ ਭਾਬੀ ਜੋ ਵੀ ਕਹਾਂ ਵੱਲੋਂ ਏਸ ਤਰਾਂ ਮੈਨੂੰ ਥਾਪੀ ਦੇਣੀ ਮੇਰੇ ਲਈ ਬਹੁਤ ਵੱਡਾ ਇਨਾਮ ਹੈ ਤੇ ਬਾਅਦ ਵਿੱਚ ਫ਼ੋਨ ਤੇ ਵੀ ਘੁੱਗੀ ਭਾਜੀ ਤੇ ਭੈਣ ਜੀ ਹੋਰਾਂ ਨੇ ਬਹੁਤ ਆਸ਼ੀਰਵਾਦ ਦਿੱਤਾ , ਗਿੱਪੀ ਵੀਰੇ ਦਾ , ਰਾਣੇ ਵੀਰੇ ਦਾ , ਬਲਜੀਤ ਭਾਜੀ ਦਾ ਹੱਲਾਸ਼ੇਰੀ ਵਾਲਾ ਫ਼ੋਨ ਤੇ ਦਿਵਿਆ ਦੱਤਾ ਮੈਮ ਵੱਲੋਂ ਆਇਆ ਹੋਇਆ ਮੈਸਜ ਮੇਰੇ ਲਈ ਬਹੁਤ ਅਹਿਮੀਅਤ ਰੱਖਦਾ । ਸਭਨਾਂ ਦਾ ਸ਼ੁਕਰੀਆ 🌸 ਦੋਸਤੋ ਕੱਲ ਨੂੰ ਫ਼ਿਲਮ ਲੱਗ ਜਾਣੀ ਕਿਰਪਾ ਕਰਕੇ ਪਰਿਵਾਰ ਨਾਲ ਜ਼ਰੂਰ ਦੇਖਿਉ 💜 ਬਹੁਤ ਪਿਆਰ ਸਤਿਕਾਰ ਸਭਨੂੰ 💜 ਲ਼ਿਖਣ ਨੂੰ ਬਹੁਤ ਹੈ ਪਰ ਬਾਕੀ ਲਿਖਣਾ ਮੈਂ ਥੋਡੇ ਤੇ ਛੱਡਿਆ ਤੁਸੀਂ ਵੀ ਦੱਸਿਉ ਕਿ ਕਿਵੇਂ ਲੱਗੀ ਫ਼ਿਲਮ . ਦੋ ਸ਼ਬਦ ਜ਼ਰੂਰ ਲਿਖਿਓ । 
ਰਘਵੀਰ ਬੋਲੀ ਉਰਫ ਸੋਹਣਾ 💜

 #RaghveerBoli #Sohna #Maa #6thMay2022
@gippygrewal@divyadutta25@officialranaranbir@ghuggigurpreet@babbalrai9@bal_deo@princekanwaljitsingh@iaarushi@raghveerboliofficial@vaddagrewal@humblemotionpictures@ravneetgrewalofficial@ashishduggal_@tarsem_paul_official@malkeetrauni@parkashgadhu #NirmalRishi @gurpreetkaur.bhangu.5@officialrupinder_rupi@sameepranautofficial@officialnimratpartap@munishomjee@omjeestar_studios@bhana_l.a@vinodaswal13@hardeepdullat13@aniket.rse@nogenboruh1109@sumeetsinghm@sagamusic

class="content__text" ਹਾਏ ਦਿਲ ਜਿੱਤ ਲਿਆ ਭੈਣਜੀ ਬਹੁਤ ਪਿਆਰ ਸਤਿਕਾਰ 💜ਜਿਸ ਸੋਚ ਨਾਲ ਮੈਂ ਕੱਚ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਸੀ ਤੁਹਾਡੇ ਇਸ ਪਿਆਰ ਨਾਲ ਉਹ ਸਫਲ ਹੋਗੀ ਜਾਪਦੀ ਆ 🙏🏻 ਕੱਲ ਮਾਂ ਫ਼ਿਲਮ ਦਾ ਪ੍ਰੀਮੀਅਰ ਸੀ ਤੇ ਮੈਂ ਆਪਣੀ ਮਾਂ ਨਾਲ ਬਹਿਕੇ ਫ਼ਿਲਮ ਦੇਖੀ , ਸਾਰੀ ਫ਼ਿਲਮ ਵਿੱਚ ਮੈਂ ਮਾਂ ਦੇ ਮੋਢੇ ਉੱਤੋਂ ਹੱਥ ਰੱਖਕੇ ਬੈਠਾ ਰਿਹਾ ਤੇ ਇਹ ਮੇਰਾ ਜਦੋਂ ਤੋਂ ਮੈਂ ਘਰੋਂ ਨਿੱਕਲਿਆਂ ਹੁਣ ਤੱਕ ਦਾ ਲੰਮਾ ਸਮਾਂ ਹੋਵੇਗਾ ਮਾਂ ਨਾਲ ਇਸ ਤਰਾਂ ਜੱਫੀ ਪਾਕੇ ਬੈਠਣ ਦਾ । ਮਾਂ ਤੋਂ ਚੋਰੀ ਚੋਰੀ ਮੈਂ ਰੋਂਦਾ ਰਿਹਾ ਤੇ ਮੇਰੀ ਮਾਂ ਵੀ ਹਾਉਂਕੇ ਲੈ ਲੈ ਰੋ ਰਹੀ ਸੀ , ਕਿਉਂਕਿ ਫ਼ਿਲਮ ਦੀ ਕਹਾਣੀ ਮੇਰੀ ਅਸਲ ਜ਼ਿੰਦਗੀ ਨਾਲ ਬਹੁਤ ਮੇਲ ਖਾਂਦੀ ਐ, ਇੱਕ ਅਦਾਕਾਰ ਲਈ ਸਭ ਤੋਂ ਵੱਡਾ ਤੋਹਫ਼ਾ ਤੇ ਇਨਾਮ ਇਹੋ ਹੁੰਦਾ ਜਦ ਉਸਦੇ ਕੀਤੇ ਕੰਮ ਨੂੰ ਦਰਸ਼ਕ , ਮੀਡੀਆ ਤੇ ਖਾਸ ਕਰ ਉਹ ਕਲਾਕਾਰ ਜਿੰਨਾਂ ਨੂੰ ਤੁਸੀਂ ਛੋਟੇ ਹੁੰਦੇ ਤੋਂ ਦੇਖਦੇ ਆਉਂਦੇ ਹੋਂ , ਸ਼ਾਬਾਸ਼ੀ ਦੇਣ ਤਾਂ ਇਹ ਬਹੁਤ ਵੱਡਾ ਇਨਾਮ ਹੁੰਦਾ ਤੇ ਜਿਹੜਾ ਕੱਲ ਮੈਨੂੰ ( ਸੋਹਣੇ ) ਨੂੰ ਮਿਲ ਚੁੱਕਾ । ਸ਼ੁਕਰ ਵਾਹਿਗੁਰੂ ਦਾ । ਸ਼ੁਕਰ ਤੇ ਧੰਨਵਾਦ Sopt Boy ਤੋਂ ਪ੍ਰੋਡਿਊਸਰ , ਡਾਇਰੈਕਟਰ , ਲੇਖਕ ਤੇ ਸਾਰੇ ਨਾਲ ਦੇ ਅਦਾਕਾਰਾਂ ਦਾ ਜਿੰਨਾ ਦੇ ਸਹਿਯੋਗ ਨਾਲ ਸੋਹਣਾ ਐਨਾਂ ਸੋਹਣਾ ਬਣ ਸਕਿਆ ਲਬਜੂ ਗਿੱਪੀ ਵੀਰੇ , ਰਾਣੇ ਵੀਰੇ ਤੇ ਬਲਜੀਤ ਭਾਜੀ ਮੇਰੇ ਤੇ ਵਿਸ਼ਵਾਸ ਕਰਨ ਲਈ । ਘੁੱਗੀ ਭਾਜੀ ਹੋਰਾਂ ਦੇ ਹਮਸਫ਼ਰ ਮੇਰੀ ਮਾਂ , ਭੈਣ ਜਾਂ ਭਾਬੀ ਜੋ ਵੀ ਕਹਾਂ ਵੱਲੋਂ ਏਸ ਤਰਾਂ ਮੈਨੂੰ ਥਾਪੀ ਦੇਣੀ ਮੇਰੇ ਲਈ ਬਹੁਤ ਵੱਡਾ ਇਨਾਮ ਹੈ ਤੇ ਬਾਅਦ ਵਿੱਚ ਫ਼ੋਨ ਤੇ ਵੀ ਘੁੱਗੀ ਭਾਜੀ ਤੇ ਭੈਣ ਜੀ ਹੋਰਾਂ ਨੇ ਬਹੁਤ ਆਸ਼ੀਰਵਾਦ ਦਿੱਤਾ , ਗਿੱਪੀ ਵੀਰੇ ਦਾ , ਰਾਣੇ ਵੀਰੇ ਦਾ , ਬਲਜੀਤ ਭਾਜੀ ਦਾ ਹੱਲਾਸ਼ੇਰੀ ਵਾਲਾ ਫ਼ੋਨ ਤੇ ਦਿਵਿਆ ਦੱਤਾ ਮੈਮ ਵੱਲੋਂ ਆਇਆ ਹੋਇਆ ਮੈਸਜ ਮੇਰੇ ਲਈ ਬਹੁਤ ਅਹਿਮੀਅਤ ਰੱਖਦਾ । ਸਭਨਾਂ ਦਾ ਸ਼ੁਕਰੀਆ 🌸 ਦੋਸਤੋ ਕੱਲ ਨੂੰ ਫ਼ਿਲਮ ਲੱਗ ਜਾਣੀ ਕਿਰਪਾ ਕਰਕੇ ਪਰਿਵਾਰ ਨਾਲ ਜ਼ਰੂਰ ਦੇਖਿਉ 💜 ਬਹੁਤ ਪਿਆਰ ਸਤਿਕਾਰ ਸਭਨੂੰ 💜 ਲ਼ਿਖਣ ਨੂੰ ਬਹੁਤ ਹੈ ਪਰ ਬਾਕੀ ਲਿਖਣਾ ਮੈਂ ਥੋਡੇ ਤੇ ਛੱਡਿਆ ਤੁਸੀਂ ਵੀ ਦੱਸਿਉ ਕਿ ਕਿਵੇਂ ਲੱਗੀ ਫ਼ਿਲਮ . ਦੋ ਸ਼ਬਦ ਜ਼ਰੂਰ ਲਿਖਿਓ । ਰਘਵੀਰ ਬੋਲੀ ਉਰਫ ਸੋਹਣਾ 💜 #RaghveerBoli #Sohna #Maa #6thMay2022 @gippygrewal@divyadutta25@officialranaranbir@ghuggigurpreet@babbalrai9@bal_deo@princekanwaljitsingh@iaarushi@raghveerboliofficial@vaddagrewal@humblemotionpictures@ravneetgrewalofficial@ashishduggal_@tarsem_paul_official@malkeetrauni@parkashgadhu #NirmalRishi @gurpreetkaur.bhangu.5@officialrupinder_rupi@sameepranautofficial@officialnimratpartap@munishomjee@omjeestar_studios@bhana_l.a@vinodaswal13@[email protected]@nogenboruh1109@sumeetsinghm@sagamusic

May 10, 2022

Disclaimer

The data provides is not authorized by TikTok. We are not an official partner of TikTok.

Use of materials from the resource is permitted only with a link to our resource.

Copyright © 2024 insiflow.com